Графични страници
PDF файл
ePub

੨੧ ਵਿੱਚ ਕਿਸੀ ਬਿਧ ਨਾ ਵੜੋਗੇ । ਤੁਸੀਂ ਸੁਣਿਆ ਹੈ, ਜੋ ਅਗਲਿਆਂ ਤੇ

ਇਹ ਕਿਹਾ ਗਿਆ ਸੀ, ਜੋ ਘਾਤ ਨਾ ਕਰ; ਅਤੇ ਜੋ ਕੋਈ ਘਾਤ ੨੨ ਕਰੇ, ਸੋ ਅਦਾਲਤ ਵਿੱਚ ਸਜਾ ਦੇ ਲਾਇਕ ਹੋਵੇਗਾ। ਪਰ ਮੈਂ ਤੁਸਾ ਨੂੰ ਆਖਦਾ ਹਾਂ, ਕਿ ਹਰੇਕ ਜੋ ਆਪਣੇ ਭਾਈ ਪੁਰ ਅਕਾਰਥ ਕਰੋਧ ਕਰੇ, म ਅਦਾਲਤ ਵਿਖੇ ਸਜਾ ਦੇ ਲਾਇਕ ਹੋਵੇਗਾ; ਅਤੇ ਜੋ ਆਪਣੇ ਭਾਈ ਨੂੰ ਨੀਚ ਕਹੇ, ਸੋ ਸਭਾ ਵਿਖੇ ਸਜਾ ਦੇ ਲਾਇਕ ਹੋਵੇਗਾ; ਪਰ ਜੋ ਕਹੇ, ਹੇ ਮੂਰਖਾ, ਸੋ ਨਰਕ ਦੀ ਅਗਨ ਦੀ ਸਜਾ ਦੇ ਲਾਇਕ ੨੩ ਹੋਵੇਗਾ। ਉਪਰੰਦ ਜੋ ਤੂੰ ਜਗਵੇਦੀ ਦੇ ਪਾਸ ਆਪਣੀ ਭੇਟ ਲੈ ਜਾਵੇਂ ੨੪ ਅਰ ਉੱਥੇ ਚਿੜਵੇਂ ਜੋ ਮੇਰਾ ਭਾਈ ਮੇਰੇ ਨਾਲ ਵਿਰੋਧ ਰੱਖਦਾ ਹੈ, ਤਾਂ

ਉੱਥੇ ਆਪਣੀ ਭੇਟ ਜਗਵੇਦੀ ਦੇ ਸਾਮ੍ਹਣੇ ਛੱਡਕੇ ਚਲਿਆ ਜਾਹ, ਅਤੇ ਪਹਿਲੇ ਆਪਣੇ ਭਾਈ ਨਾਲ ਮਿਲ; ਪਿੱਛੋਂ ਆਕੇ ਆਪਣੀ ਭੇਟ ੨੫ ਦਿਹ । ਜਦ ਲਗ ਤੂੰ ਆਪਣੇ ਮੁੱਦਈ ਨਾਲ ਰਸਤੇ ਵਿੱਚ ਹੈਂ, ਤ ਤਿਸ ਨਾਲ ਮਿਲਾਪ ਕਰ; ਤਾਂ ਅਜਿਹਾ ਨਾ ਹੋਵੇ, ਜੋ ਮੁੱਦਈ ਤੈ ਨੂੰ ਨਿਆਈਂ ਨੂੰ ਸੌਂਪੇ, ਅਰ ਨਿਆਈਂ ਤੈ ਨੂੰ ਪਿਆਦੇ ਦੇ ਹੱਥ ਸੌਂਪੇ, ੨੬, ਅਰ ਤੂੰ ਕੈਦ ਵਿੱਚ ਸਿਟਿਆ ਜਾਵੇਂ। ਮੈਂ ਤੁਸਾ ਨੂੰ ਸੱਤ ਆਕਦਾ ਹਾਂ, ਜੋ ਤੂੰ ਜਦ ਲਗ ਪਿਛਲੀ ਕੌਡੀ ਤੀਕੁ ਭਰ ਨਾ ਦੇਵੇਂ, ਤਦ ਲਗ ਓੱਥੋਂ ਕਿਸੀ ਬਿਧ ਨਾ ਛੁੱਟੇਂਗਾ।

२१ ਤੁਸੀਂ ਸੁਣਿਆ ਹੈ, ਜੋ ਅਗਲਿਆਂ ਤੇ ਇਸ ਤਰਾਂ ਕਿਹਾ ਗਿਆ ੨੮ ਸੀ, ਜੋ ਤੂੰ ਜਾਰੀ ਨਾ ਕਰ। ਪਰ ਮੈਂ ਤੁਸਾ ਨੂੰ ਅਖਦਾ ਹਾਂ, ਕਿ ਜੋ

ਕੋਈ ਇਸਤ੍ਰੀ ਨੂ ਬੁਰੀ ਇਛਿਆ ਕਰਕੇ ਦੇਖਦਾ ਹੈ, ਜੋ ਤਦੋਂ ਹੀ ੨੯ ਆਪਣੇ ਮਨ ਨਾਲ ਤਿਸ ਦੇ ਸੰਗ ਜਾਰੀ ਕਰ ਚੁੱਕਿਆ। ਸੋ ਜੇ ਤੇਰੀ

ਸੱਜੀ ਅੱਖ ਤੈ ਨੂੰ ਠੋਕਰ ਖੁਲਾਵੇ, ਤਾਂ ਤਿਸ ਨੂੰ ਕੱਢਕੇ ਆਪਣੇ ਪਾਸੋਂ

ਸਿੱਟ ਦਿਹ ; ਕਿਉਕਿ ਇਹ ਤੇਰੇ ਲਈ ਅੱਛਾ ਹੈ, ਜੋ ਤੇਰੇ ਅੰਗਾਂ ਵਿੱਚੋ ਇੱਕ ਦਾ ਨਾਸ ਹੋਵੇ, ਅਰ ਤੇਰਾ ਸਾਰਾ ਸਰੀਰ ਨਰਕ ਵਿੱਚ ਸਿਟਿਆ ੩੦ ਨਾ ਜਾਵੇ। ਅਰ ਜੇ ਤੇਰਾ ਸੱਜਾ ਹੱਖ ਤੈ ਨੂੰ ਠੋਕਰ ਖੁਲਾਵੇ, ਤਾਂ ਤਿਸ ਵੱਢਕੇ ਆਪਣੇ ਪਾਸੋਂ ਸਿੱਟ ਦਿਹ; ਕਿਉਕਿ ਇਹ ਤੇਰੇ ਲਈ ਅੱਛਾ ਹੈ, ਜੋ ਤੇਰੇ ਅੰਗਾਂ ਵਿੱਚੋਂ ਇੱਕ ਦਾ ਨਾਸ ਹੋਵੇ, ਅਰ ਤੇਰਾ ਸਾਰਾ ਸਰੀਰ ਨਰਕ ਵਿੱਚ ਸਿਟਿਆ ਨਾ ਜਾਵੇ।

३१

३२

ਅਤੇ ਇਹ ਕਿਹਾ ਗਿਆ, ਕਿ ਜੋ ਆਪਣੀ ਤੀਮੀ ਨੂੰ ਤਿਆਗੇ, ਸੋ ਤਿਸ ਨੂੰ ਤਿਆਗਪਤ੍ਰੀ ਲਿਖ ਦੇਵੇ । ਪਰ ਮੈਂ ਤੁਸਾ ਨੂੰ ਆਖਦਾ ਹਾਂ, ਕਿ ਜੋ ਆਪਣੀ ਤੀਮੀ ਨੂੰ ਜਾਰੀ ਬਿਨਾ ਕਿਸੀ ਹੋਰ ਕਾਰਨ ਤੇ ਤਿਆਗੇ, ਸੋ ਉਸ ਤੇ ਜਾਰੀ ਕਰਾਉਂਦਾ ਹੈ, ਅਰ ਜੋ ਕੋਈ ਉਸ ਤੀਮੀ ਦੇ ਸੰਗ, ਜੋ ਤਿਆਗੀ ਹੋਈ ਹੈ, ਵਿਆਹ ਕਰੇ, ਸੋ ਜਾਰੀ ਕਰਦਾ ਹੈ । ਫੇਰ ਤੁਸੀਂ ਸੁਣਿਆ ਹੈ, ਜੋ ਅਗਲਿਆਂ ਤੇ ਇਹ ਕਿਹਾ ਗਿਆ ਸੀ, ਜੋ ਤੂੰ ਝੂਠੀ ਸੁਗੰਦ ਨਾ ਖਾਹ; ਬਲਕ ਪ੍ਰਭੂ ਦੇ ਲਈ ਆਪਣੀਆਂ ੩੪ ਸੁਗੰਦਾਂ ਪੂਰੀਆਂ ਕਰ । ਪਰ ਮੈਂ ਤੁਸਾ ਨੂੰ ਆਖਦਾ ਹਾਂ, ਜੋ ਕਦੀ

३३

ਬੀ ਸੁਗੰਦ ਨਾ ਖਾਣੀ; ਨਾ ਅਕਾਸ ਦੀ, ਇਸ ਲਈ ਜੋ ਉਹ ਪਰ੩੫ ਮੇਸੁਰ ਦਾ ਸਿੰਘਾਸਣ ਹੈ; ਅਰ ਨਾ ਧਰਤੀ ਦੀ, ਇਸ ਲਈ ਜੋ ਉਹ ਤਿਸ ਦੇ ਚਰਨਾਂ ਦੀ ਜਾਗਾ ਹੈ; ਅਰ ਨਾ ਯਰੂਸਲਮ ਦੀ, ਇਸ ਲਈ ਜੋ ਉਹ ਮਹਾਰਾਜ ਦਾ ਨਗਰ ਹੈ ; ਅਰ ਨਾ ਆਪਣੇ ਸਿਰ ਦੀ ਸੁਗੰਦ ੩੬ ਖਾਹ; ਕਿਉਕਿ ਤੂੰ ਇੱਕ ਵਾਲ ਨੂੰ ਪੋਲਾ ਯਾ ਕਾਲਾ ਨਹੀਂ ਕਰ ੩੭ ਸਕਦਾ। ਬਲਕ ਤੁਸਾਡਾ ਬਚਨ—ਹਾਂ, ਹਾਂ—ਨਾਂ, ਨਾਂ—ਹੋਵੇ; ਅਤੇ ਜੋ ਇਨਾਂ ਤੇ ਵਧੀਕ ਹੈ, ਸੋ ਬੁਰਿਆਈ ਤੇ ਹੁੰਦਾ ਹੈ।

੩੮ ਤੁਸੀਂ ਸੁਣਿਆ ਹੈ, ਜੋ ਕਿਹਾ ਗਿਆ ਸੀ, ਕਿ ਅੱਖ ਦੇ ਬਦਲੇ ਅੱਖ,

੩੯ ਅਰ ਦੰਦ ਦੇ ਬਦਲੇ ਦੰਦ। ਪਰ ਮੈਂ ਤੁਸਾ ਨੂੰ ਆਖਦਾ ਹਾਂ, ਜੋ ਦੁਸਟ ਦਾ ਸਾਮ੍ਹਣਾ ਨਾ ਕਰਨਾ; ਬਲਕ ਜੋ ਤੇਰੀ ਸੱਜੀ ਗਲ ਪੁਰ ਤਮਾਚਾ ਮਾਰੇ, ੪੦ ਤੂੰ ਦੂਜੀ ਬੀ ਤਿਸ ਦੀ ਵਲ ਫੇਰ ਦਿਹ । ਅਤੇ ਜੋ ਨਿਆਉਂ ਵਿੱਚ

ਤੇਰੇ ਉੱਪਰ ਫਰਿਆਦ ਕਰਕੇ ਤੇਰਾ ਅੰਗਰੱਥਾ ਲੈਣ ਦੀ ਇੱਛਿਆ ਕਰੇ, ੪੧ ਤੂੰ ਤਿਸ ਨੂੰ ਕੁੜਤਾ ਬੀ ਲੈ ਲੈਣ ਦਿਹ। ਅਤੇ ਜੋ ਕੋਈ ਤੈ ਨੂੰ ਇੱਕ ਕੋਹ ਬਿਗਾਰੀ ਲੈ ਜਾਵੇ, ਤੂੰ ਤਿਸ ਦੇ ਸੰਗ ਦੋ ਕੋਹ ਤੀਕੁਰ ਚਲਾ ਜਾਹ। ੪੨ ਜੋ ਤੈ ਥੋਂ ਮੰਗੇ, ਉਸ ਨੂੰ ਦਿਹ, ਅਤੇ ਜੋ ਤੇਤੇ ਉਧਾਰ ਮੰਗੇ, ਤਿਸ ਤੇ ਮੂੰਹ ਨਾ ਮੋੜ।

੪੩ ਤੁਸੀਂ ਸੁਣਿਆ ਹੈ, ਜੋ ਇਹ ਕਿਹਾ ਗਿਆ ਸੀ, ਕਿ ਤੂੰ ਆਪਣੇ ੪੪ ਗੁਵਾਂਢੀ ਨੂੰ ਪਿਆਰ ਕਰ, ਅਰ ਆਪਣੇ ਵੈਰੀ ਨਾਲ ਵੈਰ ਰੱਖ । ਪਰ ਮੈਂ ਤੁਸਾ ਨੂੰ ਆਖਦਾ ਹਾਂ, ਜੋ ਆਪਣੇ ਦੁਸ਼ਮਨਾਂ ਨੂੰ ਪਿਆਰ ਕਰੋ ਜੋ ਤੁਸਾ ਨੂੰ ਸਰਾਪ ਦੇਣ, ਤੁਸੀਂ ਓਨਾਂ ਨੂੰ ਅਸੀਸ ਦਿਓ ; ਜੋ ਤੁਸਾਡੇ ਨਾਲ ਵੈਰ ਰੱਖਣ, ਤਿਨਾਂ ਦੇ ਨਾਲ ਭਲਾ ਕਰੋ; ਅਰ ਜੋ ਤੁਸਾਡੀ ਨਿੰਦਿਆ ਕਰਨ, ਅਰ ਤੁਸਾ ਨੂੰ ਸਤਾਉਣ, ਤਿਨਾਂ ਲਈ ਬੇਨਤੀ ਕਰੋ ; ੪੫ ਤਾਂ ਤੁਸੀਂ ਆਪਣੇ ਸੁਰਗਵਾਲੇ ਪਿਤਾ ਦੇ ਪੁਤ੍ਰ ਹੋਵੋ; ਕਿਉਕਿ ਉਹ

ਹੈ

ਆਪਣਾ ਸੂਰਜ ਬੁਰਿਆਂ ਅਰ ਭਲਿਆਂ ਪਰ ਝੜਾਉਂਦਾ ਹੈ, ਅਰ ੪੬ ਧਰਮੀਆਂ ਅਤੇ ਅਧਰਮੀਆਂ ਉੱਪਰ ਮੀਂਹ ਬਰਸਾਉਂਦਾ ਹੈ । ਕਿਉਕਿ ਜੇ ਤੁਸੀਂ ਤਿੰਨਾਂ ਨੂੰ ਪਿਆਰ ਕਰੋਂ, ਜੋ ਤੁਸਾ ਨੂੰ ਪਿਆਰ ਕਰਦੇ ਹਨ, ਤਾਂ ਤੁਸਾਡਾ ਕੀ ਫਲ ਹੈ ? ਕਿਆ ਅਜਾਰਦਾਰ ਇਹੋ ੪੭ ਨਹੀਂ ਕਰਦੇ ? ਅਰ ਜੇ ਤੁਸੀਂ ਨਿਰਾ ਆਪਣੇ ਭਾਈਆਂ ਨੂੰ ਸਲਾਮ

ਕਰੋਂ, ਤਾਂ ਤੁਸੀਂ ਹੋਰਨਾਂ ਤੇ ਕੀ ਵਧੀਕ ਕਰਦੇ ਹੋ? ਕਿਆ ਅਜਾਰਦਾਰ

੪੮ ਅਜਿਹਾ ਨਹੀਂ ਕਰਦੇ? ਉਪਰੰਦ ਜਿਹਾ ਕਿ ਤੁਸਾਡਾ ਸੁਰਗਵਾਲਾ ਪਿਤਾ ਪੂਰਾ ਹੈ, ਤਿਹੇ ਤੁਸੀਂ ਭੀ ਪੂਰੇ ਹੋਵੋ।

੬ ਕਾਂਡ । ੧ । ਸੋਝੀ ਰੱਖੋ, ਜੋ ਤੁਸੀਂ ਮਨੁੱਖਾਂ ਦੇ ਸਾਮ੍ਹਣੇ ਉਨਾਂ ਨੂੰ ਦਿਖਾਉਣ ਲਈ ਧਰਮ ਨਾ ਕਰੋ ; ਨਹੀਂ ਤਾਂ ਤੁਸਾਡੇ ਪਿਤਾ ਦੇ ਕੋਲ, ਜੋ ੨ ਸੁਰਗ ਵਿੱਚ ਹੈ, ਤੁਸਾਡਾ ਕੁਛ ਫਲ ਨਹੀਂ। ਉਪਰੰਦ, ਜਾਂ ਤੂੰ ਖਰਾਇਤ ਦੇਵੇਂ, ਤਾਂ ਆਪਣੇ ਸਾਮ੍ਹਣੇ ਤੁਰਹੀ ਨਾ ਬਜਾਉ, ਜਿਸ ਤਰਾਂ ਕਪਟੀ ਮਸੀਤਾਂ ਅਰ ਰਸਤਿਆਂ ਚਿੱਵ ਕਰਦੇ ਹਨ, ਜੋ ਮਨੁੱਖ ਤਿਨਾਂ ਦੀ ਵਡਿਆਈ ਕਰਨ। ਮੈਂ ਤੁਸਾ ਨੂੰ ਸੱਤ ਆਖਦਾ ਹਾਂ, ਜੋ ਓਹ ਆਪਣਾ ੩ ਫਲ ਪਾ ਚੁੱਕੇ । ਬਲਕ ਜਾਂ ਤੂੰ ਖਰਾਇਤ ਦੇਵੇਂ, ਤਾਂ ਤੇਰਾ ਖੱਬਾ ਹੱਥ ੪ ਨਾ ਜਾਣੇ, ਜੋ ਤੇਰਾ ਸੱਜਾ ਹੱਥ ਕੀ ਕਰਦਾ ਹੈ; ਤਾਂ ਤੇਰੀ ਖਰਾਇਤ ਗੁਪਤ ਰਹੇ ; ਅਰ ਤੇਰਾ ਪਿਤਾ, ਜੋ ਗੁਪਤ ਵਿੱਚ ਦੇਖਦਾ ਹੈ, ਆਪ ਤੇ ਨੂੰ ਪਰਗਟ ਫਲ ਦੇਵੇਗਾ।

ਅਤੇ ਜਾਂ ਤੂੰ ਦੁਆ ਕਰੇਂ, ਤਾਂ ਕਪਟੀਆਂ ਵਾਂਙੂ ਨਾ ਹੋ; ਕਿਉਕਿ ਓਹ ਮਸੀਤਾਂ ਅਰ ਬਜਾਰਾਂ ਦੇ ਕੂਣਿਆਂ ਵਿੱਚ ਖੜੇ ਹੋਕੇ ਦੁਆ ਕਰਨਾ ਚਾਹੁੰਦੇ ਹਨ; ਜੋ ਮਨੁੱਖ ਤਿਨਾਂ ਨੂੰ ਦੇਖਣ। ਮੈਂ ਤੁਸਾ ਨੂੰ ਸੱਤ ੬ ਆਖਦਾ ਹਾਂ, ਜੋ ਓਹ ਆਪਣਾ ਫਲ ਪਾ ਚੁੱਕੇ। ਪਰ ਜਾਂ ਤੂੰ ਦੁਆ

ਕਰੇਂ, ਤਾਂ ਆਪਣੀ ਕੋਠੜੀ ਵਿੱਚ ਵੜ, ਅਰ ਆਪਣਾ ਦਰ ਮੁੰਦਕੇ ਆਪਣੇ ਪਿਤਾ ਤੇ, ਜੋ ਗੁਪਤ ਵਿੱਚ ਹੈ, ਦੁਆ ਮੰਗ; ਅਰ ਤੇਰਾ ਪਿਤਾ, ੭ ਜੋ ਗੁਪਤ ਵਿੱਚ ਦੇਖਦਾ ਹੈ, ਤੈ ਨੂੰ ਪਰਗਟ ਫਲ ਦੇਵੇਗਾ। ਅਤੇ ਤੁਸੀਂ

ਦੁਆ ਕਰਦੇ ਹੋਏ ਵਾਰ ਵਾਰ ਬਾਤ ਨਾ ਕਰੋ, ਜਿਸ ਪ੍ਰਕਾਰ ਕੋਮਾਂ ਦੇ

ਲੋਕ ਕਰਦੇ ਹਨ ; ਕਿਉਕਿ ਓਹ ਸਮਝਦੇ ਹਨ, ਕਿ ਤਿਨਾਂ ਦੇ ਬਹੁਤ ੮ ਬੋਲਣ ਕਰਕੇ ਤਿੰਨਾਂ ਦੀਆਂ ਸੁਣੀਆਂ ਜਾਣਗੀਆਂ। ਸੋ ਤੁਸੀਂ ਤਿਨਾਂ ਵਰਗੇ ਨਾ ਹੋਵੋ ; ਕਿਉਕਿ ਸਾਡਾ ਪਿਤਾ ਤੁਸਾਡੇ ਮੰਗਣ ਤੇ ਅੱਗੇ ਹੀ ਈ ਜਾਣਦਾ ਹੈ, ਜੋ ਤੁਸੀਂ ਕਿਨਾਂ ਕਿਨਾਂ ਵਸਤਾਂ ਦੇ ਅਰਥੀਏ ਹੋ। ਇਸ

ਕਾਰਨ ਤੁਸੀਂ ਇਸ ਬਿਧ ਨਾਲ ਦੁਆ ਕਰੋ,—ਹੇ ਅਸਾਡੇ ਪਿਤਾ ਜੋ ੧੦ ਸੁਰਗ ਵਿੱਚ ਹੈਂ, ਤੇਰਾ ਨਾਉਂ ਪਵਿਤ੍ਰ ਰੱਖਿਆ ਜਾਵੇ; ਤੇਰਾ ਰਾਜ

ਆਵੇ; ਤੇਰੀ ਇੱਛਿਆ ਜਿਹੀ ਸੁਰਗ ਵਿੱਚ ਹੈ ਤਿਹੀ ਧਰਤੀ ਪ੍ਰ ੧੧ ਬੀ ਕੀਤੀ ਜਾਵੇ; ਸਾਡੀ ਗੁਜਰ ਲਾਇਕ ਭੋਜਨ ਅੱਜ ਸਾ ਨੂੰ ਦਿਹ; ੧੨ ਅਰ ਜਿਸ ਪ੍ਰਕਾਰ ਅਸੀਂ ਆਪਣੇ ਕਰਜਾਈਆਂ ਨੂੰ ਸਾਫ ਕਰਦੇ ੧੩ ਹਾਂ, ਤਿਸੀ ਪਕਾਰ ਤੂੰ ਸਾਡੇ ਕਰਜ ਸਾ ਨੂੰ ਮਾਫ ਕਰ; ਅਰ ਸਾ

ਪਰਤਾਵੇ ਵਿੱਚ ਨਾ ਸਿੱਟ, ਬਲਕ ਬੁਰਿਆਈ ਤੇ ਬਚਾਉ; ਕਿਉਂਕਿ ੧੪ ਰਾਜ, ਅਰ ਬਲ, ਅਰ ਪਰਤਾਪ, ਸਦੀਪਕਾਲ ਤੇਰਾ ਹੈ । ਆਮੀਂ। ਕਿਉਕਿ ਜੇ ਤੁਸੀਂ ਮਨੁੱਖਾਂ ਨੂੰ ਤਿਨਾਂ ਦੀਆਂ ਤਖਸੀਰਾਂ ਮਾਫ ਕਰ ਦਿਓ, ਤਾਂ ਤੁਸਾਡਾ ਸੁਰਗਵਾਲਾ ਪਿਤਾ ਤੁਹਾ ਨੂੰ ਬੀ ਮਾਡ ਕਰ ੧੫ ਦੇਵੇਗਾ; ਪਰ ਜੇ ਤੁਸੀਂ ਮਨੁੱਖਾਂ ਨੂੰ ਤਿਨਾਂ ਦੀਆਂ ਤਖਸੀਰਾਂ ਮਾਫ ਨਾ ਕਰੋਂ, ਤਾਂ ਤੁਹਾਡਾ ਪਿਤਾ ਬੀ ਤੁਹਾਡੀਆਂ ਤਖਸੀਰਾਂ ਮਾਫ ਨਾ ਕਰੇਗਾ।

१६

ਅਰ ਜਾਂ ਤੁਸੀਂ ਬਰਤ ਰੱਖੋਂ, ਤਾਂ ਕਪਟੀਆਂ ਵਰਗੇ ਉਦਾਸ ਮੂੰਹ ਨਾ ਹੋਵੇ; ਕਿਉਕਿ ਓਹ ਆਪਣਾ ਮੂੰਹ ਇਸ ਲਈ ਬੁਰਾ ਬਣਾਉਂਦੇ ਹਨ,

ਕਿ ਮਨੁੱਖ ਤਿਨਾਂ ਨੂੰ ਬਰਤੀ ਜਾਨਣ । ਮੈਂ ਤੁਸਾ ਨੂੰ ਸੱਤ ਆਖਦਾ ਹਾਂ, ੧੭ ਜੋ ਓਹ ਆਪਣਾ ਫਲ ਪਰਾਪਤ ਕਰ ਚੁੱਕੇ। ਪਰ ਜਾਂ ਤੂੰ ਬਰਤ ਰੱਖੇਂ, ਤਾਂ ੧੮ ਆਪਣੇ ਸਿਰ ਨੂੰ ਚਿਕਣਾ ਕਰ, ਅਰ ਆਪਣੇ ਮੂੰਹ ਨੂੰ ਧੋ; ਤਾਂ ਸਨੁੱਖ

« ПредишнаНапред »