Графични страници
PDF файл
ePub
[blocks in formation]

PANJĀBĪ READING LESSONS.

I. THE SERMON ON THE MOUNT.-MATTHEW V., VI., VII. ਪੰ ਕਾਂਡ ॥ ਅਤੇ ਉਹ ਜਮਾਤਾਂ ਨੂੰ ਦੇਖਕੇ ਪਹਾੜ ਪੁਰ ਚੜ ਗਿਆ; ੨ ਅਤੇ ਜਾਂ ਬੈਠਾ, ਤਾਂ ਉਸ ਦੇ ਸਿੱਖ ਉਸ ਪਾਸ ਆਏ। ਅਤੇ ਉਸ ਨੇ ਆਪਣਾ ਮੂੰਹ ਖੁਹੁਲਕੇ, ਤਿਨਾਂ ਨੂੰ ਇਹ ਆਖਕੇ ਸਿਖਲਾਇਆ ਕਿ 8 ਧੰਨ ਓਹ ਹਨ, ਜੋ ਦਿਲ ਦੇ ਗਰੀਬ ਹਨ; ਕਿਉਂਕਿ ਸੁਰਗ ਰਾਜ ਤਿਨਾਂ ਦਾ ਹੈ। ਧੰਨ ਓਹ ਹਨ, ਜੋ ਸੋਗਮਾਨ ਹਨ; ਕਿਉਕਿ ਓਹ ਸਾਂਤ ਕੀਤੇ

[ocr errors]

टा

੫ ਜਾਣਗੇ । ਧੰਨ ਓਹ ਹਨ, ਜੋ ਮਨ ਦੇ ਕੁਮਲ ਹਨ; ਕਿਉਕਿ ਓਹ , ਧਰਤੀ ਦੇ ਬਾਰਸ ਹੋਣਗੇ । ਧੰਨ ਓਹ ਹਨ, ਜੋ ਧਰਮ ਦੇ ਭੁੱਖੇ ਅਰ

ਤਿਹਾਏ ਹਨ; ਕਿਉਕਿ ਓਹ ਰਜਾਏ ਜਾਣਗੇ । ਧੰਨ ਓਹ ਹਨ, ਜੋ ਦਯਾਮਾਨ ਹਨ; ਕਿਉਕਿ ਓਹ ਦਯਾ ਪ੍ਰਾਪਤ ਕਰਨਗੇ । ਧੰਨ ਓਹ ੮ ਹਨ, ਜੋ ਸਿੱਧਮਨ ਹਨ; ਕਿਉਕਿ ਓਹ ਪਰਮੇਸ਼ੁਰ ਨੂੰ ਦੇਖਣਗੇ। ਧੰਨ ੯ ਓਹ ਹਨ, ਜੋ ਮਿਲਾਪ ਕਰਨੇਵਾਲੇ ਹਨ; ਕਿਉਕਿ ਓਹ ਪਰਮੇਸ਼ੁਰ ਦੇ ੧੦ ਪੁਤ੍ਰ ਕਹਾਉਣਗੇ । ਧੰਨ ਓਹ ਹਨ, ਜੋ ਧਰਮ ਦੇ ਕਾਰਨ ਸਤਾਏ ਜਾਂਦੇ ੧੧ ਹਨ; ਕਿਉਕਿ ਸੁਰਗ ਰਾਜ ਤਿਨਾਂ ਦਾ ਹੈ। ਧੰਨ ਹੋ ਤੁਸੀਂ, ਜਾਂ ਮਨੁੱਖ

ਮੇਰੇ ਕਾਰਨ ਤੁਸਾਡੀ ਨਿੰਦਿਆ ਕਰਨਗੇ, ਅਤੇ ਸਤਾਉਣਗੇ, ਅਤੇ ਹਰੇਕ ੧੨ ਬੁਰੀ ਗੱਲ ਤੁਸਾਡੇ ਵਿਖੇ ਝੂਠ ਕਹਿਣਗੇ । ਮਗਨ ਹੋਵੋ, ਅਤੇ ਖੁਸ਼ੀ

ਕਰੋ; ਕਿਉਕਿ ਸਾਡਾ ਫਲ ਸੁਰਗ ਵਿੱਚ ਬਹੁਤ ਹੈ ; ਇਸ ਲਈ ਜੋ

ਤੁਸਾ ਤੇ ਅਗਲਿਆਂ ਪਿਕੰਬਰਾਂ ਨੂੰ ਇਸੀ ਤਰਾਂ ਸਤਾਆ ਸੀ। १३ ਤੁਸੀਂ ਧਰਤੀ ਦੇ ਲੂਣ ਹੋ; ਪਰ ਜੇ ਲੂਣ ਦਾ ਸੁਆਦ ਬਿਗੜ

ਜਾਵੇ, ਤਾਂ ਕਿਸ ਬਿਧ ਸਲੂਣਾ ਕੀਤਾ ਜਾਵੇਗਾ ? ਉਪਰੰਦ ਉਹ ਇਸ ਤੇ ਬਿਨਾ ਹੋਰ ਕਿਸੀ ਕੰਮ ਦਾ ਨਹੀਂ, ਜੋ ਬਾਹਰ ਸਿੱਟਿਆ ਜਾਵੇ, ੧੪ ਅਤੇ ਮਨੁੱਖਾਂ ਦੇ ਪੈਰਾਂ ਹੇਠ ਲਤਾੜਿਆ ਜਾਵੇ । ਤੁਸੀਂ ਜਗਤ ਦਾ ੧੫ ਚਾਨਣ ਹੋ । ਜੋ ਨੱਗਰ ਪਰਬਤ ਪੁਰ ਹੈ, ਸੋ ਲੁਕ ਨਹੀਂ ਸਕਦਾ। ਅਰ

ਦੀਵਾ ਜਾਲਕੇ ਟੋਪੇ ਦੇ ਹੇਠ ਨਹੀਂ ਰੱਖਦੇ; ਬਲਕ ਦਿਵਾਖੀ ਪੁਰ ਰੱਖਦੇ ਹਨ; ਤਾਂ ਉਹ ਸਭਨਾਂ ਨੂੰ ਜੋ ਘਰ ਵਿੱਚ ਹਨ, ਚਾਨਣ ਦਿੰਦਾ ੧੬ ਹੈ। ਸੋ ਤੁਸਾਡਾ ਚਾਨਣ ਮਨੁੱਖਾਂ ਦੇ ਸਾਮ੍ਹਣੇ ਇਸ ਪਰਕਾਰ ਚਮਕੇ,

ਤਾਂ ਓਹ ਤੁਸਾਡੇ ਸੁਭ ਕਰਮ ਦੇਖਕੇ ਤੁਸਾਡੇ ਪਿਤਾ ਦੀ, ਜੋ ਸੁਰਗ ੧੭ ਵਿੱਚ ਹੈ, ਵਡਿਆਈ ਕਰਨ। ਇਹ ਖਿਆਲ ਨਾ ਕਰੋ, ਕਿ ਮੈਂ ਤੌਰਾਤ ਅਰ ਪਿਕੰਬਰਾਂ ਨੂੰ ਖੰਡਣ ਆਇਆ ਹਾਂ; ਮੈਂ ਖੰਡਣ ਨਹੀਂ, ਬਲਕ ਪੂਰੇ ੧੮ ਕਰਨ ਆਇਆ ਹਾਂ; ਕਿਉਕਿ ਮੈਂ ਤੁਸਾ ਨੂੰ ਸੱਚ ਆਖਦਾ ਹਾਂ, ਕਿ

ਜਦ ਲਗ ਅਕਾਸ ਅਰ ਧਰਤੀ ਟਲ ਨਾ ਜਾਵੇ, ਇੱਕ ਅੱਖਰ ਯਾ ਇੱਕ ਬਿੰਦੀ ਭੀ ਤੌਰਾਤ ਤੇ ਨਾ ਟਲੇਗੀ, ਜਦ ਲਗ ਸਭ ਸੰਪੂਰਨ ਨਾ ੧੯ ਹੋਣ। ੳਪਰੰਦ ਜੋ ਕੋਈ ਇਨਾਂ ਛੋਟੇ ਛੋਟੇ ਹੁਕਮਾਂ ਵਿੱਚੋਂ ਇੱਕ ਹੁਕਮ ਨੂੰ ਬੀ ਟਾਲੇ, ਅਰ ਇਸੀ ਤਰਾਂ ਮਨੁੱਖਾਂ ਨੂੰ ਸਿਖਲਾਵੇ, ਸੋ ਸੁਰਗ ਰਾਜ ਵਿੱਚ ਸਭਨਾਂ ਤੇ ਛੋਟਾ ਕਹਾਇਆ ਜਾਵੇਗਾ; ਪਰ ਜੋ ਮੰਨ ਲਵੇ ਅਰ ਸਿਖਲਾਵੇ, ਸੋ ਸੁਰਗ ਰਾਜ ਵਿੱਚ ਵਡਾ ਕਹਾਇਆ ਜਾਵੇਗਾ । ੨੦ ਕਿਉਕਿ ਮੈਂ ਤੁਸਾ ਨੂੰ ਆਖਦਾ ਹਾਂ, ਕਿ ਜੇ ਸਾਡਾ ਧਰਮ ਗ੍ਰੰਥੀਆਂ

ਅਤੇ ਫਰੂਸੀਆਂ ਦੇ ਧਰਮ ਤੇ ਵਧੀਕ ਨਾ ਹੋਵੇ, ਤਾਂ ਤੁਸੀਂ ਸੁਰਗ ਰਾਜ

« ПредишнаНапред »